virt-viewer/po/pa.mini.po
Daniel P. Berrangé af26945352 po: minimize or pa pl pt_BR pt ro ru si sk sl
Signed-off-by: Daniel P. Berrangé <berrange@redhat.com>
2019-03-12 11:49:46 +00:00

306 lines
11 KiB
Plaintext

# Libvirt package strings.
# Copyright (C) 2019 The virt viewer authors
# This file is distributed under the same license as the PACKAGE package.
#
# Translators:
# Amandeep Singh Saini <asaini@redhat.com>, 2013
# Jaswinder Singh <jsingh@redhat.com>, 2010,2012
msgid ""
msgstr ""
"Project-Id-Version: virt-viewer 8.0\n"
"Report-Msgid-Bugs-To: https://libvirt.org/bugs.html\n"
"POT-Creation-Date: 2019-02-20 17:23+0000\n"
"PO-Revision-Date: 2015-02-20 08:10-0500\n"
"Last-Translator: Copied by Zanata <copied-by-zanata@zanata.org>\n"
"Language-Team: Panjabi (Punjabi) (http://www.transifex.com/projects/p/virt-"
"viewer/language/pa/)\n"
"Language: pa\n"
"MIME-Version: 1.0\n"
"Content-Type: text/plain; charset=UTF-8\n"
"Content-Transfer-Encoding: 8bit\n"
"Plural-Forms: nplurals=2; plural=(n != 1);\n"
"X-Generator: Zanata 3.9.6\n"
msgid " "
msgstr " "
#, c-format
msgid "%s%s%s - %s"
msgstr "%s%s%s - %s"
#, c-format
msgid "(Press %s to release pointer)"
msgstr "(ਪੁਆਇੰਟਰ ਛੱਡਣ ਲਈ %s ਦੱਬੋ)"
msgid "<never|on-disconnect>"
msgstr "<never|on-disconnect>"
msgid "A remote desktop client built with GTK-VNC, SPICE-GTK and libvirt"
msgstr "ਰਿਮੋਟ ਡੈਸਕਟਾਪ ਕਲਾਈਂਟ GTK-VNC, SPICE-GTK ਅਤੇ libvirt ਨਾਲ ਬਣਾਇਆ ਗਿਆ ਹੈ"
msgid "Access remote desktops"
msgstr "ਦੁਰੇਡੇ ਡੈਸਕਟਾਪਾਂ ਵਿੱਚ ਦਖਲ ਦਿਓ"
#, c-format
msgid "At least %s version %s is required to setup this connection"
msgstr "ਇਸ ਸੰਪਰਕ ਦੇ ਸੈੱਟਅੱਪ ਲਈ ਘੱਟੋ-ਘੱਟ %s ਸੰਸਕਰਣ %s ਲੋੜੀਂਦਾ ਹੈ"
msgid "Attach to the local display using libvirt"
msgstr "libvirt ਵਰਤ ਕੇ ਸਥਾਨਕ ਡਿਸਪਲੇਅ ਨਾਲ ਜੁੜੋ"
msgid "Authentication required"
msgstr "ਪ੍ਰਮਾਣਿਕਤਾ ਲੋੜੀਂਦੀ ਹੈ"
msgid "Cannot determine the connection type from URI"
msgstr "URI ਤੋਂ ਕੁਨੈਕਸ਼ਨ ਜਾਣਕਾਰੀ ਪ੍ਰਾਪਤ ਨਹੀਂ ਕਰ ਸਕਦਾ"
#, c-format
msgid "Cannot determine the graphic type for the guest %s"
msgstr "ਪ੍ਰਾਹੁਣਾ %s ਲਈ ਗਰਾਫਿਕ ਕਿਸਮ ਪਤਾ ਨਹੀਂ ਕਰ ਸਕਦਾ"
#, c-format
msgid "Cannot determine the host for the guest %s"
msgstr "ਪ੍ਰਾਹੁਣਾ %s ਲਈ ਹੋਸਟ ਪਤਾ ਨਹੀਂ ਕਰ ਸਕਦਾ"
msgid "Checking guest domain status"
msgstr "ਪ੍ਰਾਹੁਣਾ ਡੋਮੇਨ ਦੀ ਹਾਲਤ ਜਾਂਚ ਰਿਹਾ ਹੈ"
msgid "Connect to channel unsupported."
msgstr "ਚੈਨਲ ਨਾਲ ਜੁੜਨ ਨੂੰ ਸਮਰਥਨ ਨਹੀਂ ਹੈ।"
msgid "Connect to hypervisor"
msgstr "ਹਾਈਪਰਵਾਈਸਰ ਨਾਲ ਜੋੜੋ"
msgid "Connect to ssh failed."
msgstr "ssh ਨਾਲ ਜੁੜਨ ਤੋਂ ਅਸਫਲ ਹੋਇਆ।"
msgid "Connected to graphic server"
msgstr "ਗਰਾਫਿਕਸ ਸਰਵਰ ਨਾਲ ਜੁੜ ਗਿਆ"
msgid "Connecting to graphic server"
msgstr "ਗਰਾਫਿਕਸ ਸਰਵਰ ਨਾਲ ਜੁੜ ਰਿਹਾ ਹੈ"
msgid "Connection details"
msgstr "ਕੁਨੈਕਸ਼ਨ ਵੇਰਵੇ"
msgid "Ctrl+Alt"
msgstr "Ctrl+Alt"
msgid "Ctrl+Alt+F11"
msgstr "Ctrl+Alt+F11"
msgid "Ctrl+Alt+F12"
msgstr "Ctrl+Alt+F12"
msgid "Ctrl+Alt+F1_0"
msgstr "Ctrl+Alt+F1_0"
msgid "Ctrl+Alt+F_1"
msgstr "Ctrl+Alt+F_1"
msgid "Ctrl+Alt+F_2"
msgstr "Ctrl+Alt+F_2"
msgid "Ctrl+Alt+F_3"
msgstr "Ctrl+Alt+F_3"
msgid "Ctrl+Alt+F_4"
msgstr "Ctrl+Alt+F_4"
msgid "Ctrl+Alt+F_5"
msgstr "Ctrl+Alt+F_5"
msgid "Ctrl+Alt+F_6"
msgstr "Ctrl+Alt+F_6"
msgid "Ctrl+Alt+F_7"
msgstr "Ctrl+Alt+F_7"
msgid "Ctrl+Alt+F_8"
msgstr "Ctrl+Alt+F_8"
msgid "Ctrl+Alt+F_9"
msgstr "Ctrl+Alt+F_9"
msgid "Ctrl+Alt+_Backspace"
msgstr "Ctrl+Alt+_Backspace"
msgid "Ctrl+Alt+_Del"
msgstr "Ctrl+Alt+_Del"
msgid "Customise hotkeys"
msgstr "hotkeys ਚੁਣਿੰਦਾਪਨ ਕਰੋ"
msgid "Direct connection with no automatic tunnels"
msgstr "ਬਿਨਾਂ ਕਿਸੇ ਸ੍ਵੈ-ਚਲਿਤ ਸੁਰੰਗ ਦੇ ਸਿੱਧਾ ਸੰਪਰਕ"
msgid "Disconnect"
msgstr "ਸੰਪਰਕ ਤੋੜੋ"
msgid "Display debugging information"
msgstr "ਡੀਬੱਗਿੰਗ ਜਾਣਕਾਰੀ ਵਿਖਾਓ"
msgid "Display verbose information"
msgstr "ਵਰਬੋਜ਼ ਜਾਣਕਾਰੀ ਵਿਖਾਓ"
msgid "Display version information"
msgstr "ਸੰਸਕਰਣ ਜਾਣਕਾਰੀ ਵਿਖਾਓ"
msgid "Do not ask me again"
msgstr "ਮੈਨੂੰ ਦੁਬਾਰਾ ਨਾ ਪੁੱਛਿਓ"
msgid "Do you want to close the session?"
msgstr "ਕੀ ਤੁਸੀਂ ਸੈਸ਼ਨ ਬੰਦ ਕਰਨਾ ਚਾਹੁੰਦੇ ਹੋ?"
msgid "Enable kiosk mode"
msgstr "kiosk ਮੋਡ ਯੋਗ ਕਰੋ"
msgid "Failed to initiate connection"
msgstr "ਸੰਪਰਕ ਚਾਲੂ ਕਰਨ ਵਿੱਚ ਅਸਫਲ"
msgid "Finding guest domain"
msgstr "ਪ੍ਰਾਹੁਣਾ ਡੋਮੇਨ ਲੱਭ ਰਿਹਾ ਹੈ"
msgid "Guest domain has shutdown"
msgstr "ਪ੍ਰਾਹੁਣਾ ਡੋਮੇਨ ਸ਼ੱਟ-ਡਾਊਨ ਹੋ ਗਿਆ ਹੈ"
#, c-format
msgid "Invalid kiosk-quit argument: %s"
msgstr "ਅਯੋਗ kiosk-quit ਆਰਗੂਮੈਂਟ: %s"
msgid "Leave fullscreen"
msgstr "ਪੂਰੀ ਸਕਰੀਨ ਛੱਡੋ"
msgid "Password:"
msgstr "ਗੁਪਤ-ਸ਼ਬਦ:"
msgid "Quit on given condition in kiosk mode"
msgstr "kiosk ਮੋਡ ਵਿੱਚ ਦਿੱਤੀ ਗਈ ਸਥਿਤੀ ਆਉਣ ਤੇ ਛੱਡ ਦਿਓ"
msgid "Reconnect to domain upon restart"
msgstr "ਮੁੜ-ਚਾਲੂ ਹੋਣ ਤੇ ਡੋਮੇਨ ਨਾਲ ਮੁੜ-ਜੁੜੋ"
msgid "Release cursor"
msgstr "ਕਰਸਰ ਛੱਡੋ"
msgid "Remote Viewer"
msgstr "ਰਿਮੋਟ ਦਰਸ਼ਕ"
msgid "Select USB devices for redirection"
msgstr "ਰੀਡਾਇਰੈਕਸ਼ਨ ਲਈ USB ਜੰਤਰ ਚੁਣੋ"
msgid "Send key combination"
msgstr "ਚਾਬੀ ਮਿਸ਼ਰਨ ਭੇਜੋ"
msgid "Set window title"
msgstr "ਵਿੰਡੋ ਦਾ ਸਿਰਲੇਖ ਨਿਰਧਾਰਿਤ ਕਰੋ"
msgid "Smartcard insertion"
msgstr "ਸਮਾਰਟ-ਕਾਰਡ ਅੰਦਰ ਪਾਉਣਾ"
msgid "Smartcard removal"
msgstr "ਸਮਾਰਡ-ਕਾਰਡ ਹਟਾਉਣਾ"
msgid "The Fedora Translation Team"
msgstr "ਫੇਡੋਰਾ ਅਨੁਵਾਦ ਟੀਮ"
msgid ""
"This program is free software; you can redistribute it and/or modify\n"
"it under the terms of the GNU General Public License as published by\n"
"the Free Software Foundation; either version 2 of the License, or\n"
"(at your option) any later version.\n"
"\n"
"This program is distributed in the hope that it will be useful,\n"
"but WITHOUT ANY WARRANTY; without even the implied warranty of\n"
"MERCHANTABILITY or FITNESS FOR A PARTICULAR PURPOSE. See the\n"
"GNU General Public License for more details.\n"
"\n"
"You should have received a copy of the GNU General Public License\n"
"along with this program; if not, write to the Free Software\n"
"Foundation, Inc., 59 Temple Place, Suite 330, Boston, MA 02111-1307 USA\n"
msgstr ""
"ਇਹ ਪਰੋਗਰਾਮ ਫਰੀ ਸਾਫਟਵੇਅਰ ਹੈ; ਤੁਸੀਂ ਇਸਨੂੰ ਮੁੜ-ਵੰਡ ਅਤੇ/ਜਾਂ ਸੋਧ ਕਰ ਸਕਦੇ ਹੋ\n"
"GNU ਜਨਰਲ ਪਬਲਿਕ ਲਾਈਸੰਸ ਦੀਆਂ ਸ਼ਰਤਾਂ ਅਧੀਨ ਜੋ ਫਰੀ\n"
"ਸਾਫਟਵੇਅਰ ਫਾਊਂਡੇਸ਼ਨ ਦੁਆਰਾ ਜਾਰੀ ਕੀਤਾ ਗਿਆ ਹੈ; ਲਾਈਸੰਸ ਦਾ ਸੰਸਕਰਣ 2, ਜਾਂ\n"
"(ਤੁਹਾਡੀ ਚੋਣ ਮੁਤਾਬਕ) ਕੋਈ ਬਾਅਦ ਵਾਲਾ ਸੰਸਕਰਣ\n"
"\n"
"ਇਹ ਪਰੋਗਰਾਮ ਇਸ ਉਦੇਸ਼ ਨਾਲ ਜਾਰੀ ਕੀਤਾ ਗਿਆ ਹੈ ਕਿ ਇਹ ਵਰਤਣਯੋਗ ਹੋਵੇਗਾ,\n"
"ਪਰ ਕਿਨਾਂ ਕਿਸੇ ਵਾਰੰਟੀ; ਇੱਥੋਂ ਤੱਕ ਕਿ ਬਿਨਾਂ ਕਿਸੇ ਵਪਾਰਿਕਤਾ ਵਾਰੰਟੀ\n"
"ਜਾਂ ਕਿਸੇ ਖਾਸ ਉਦੇਸ਼ ਦੀ ਪੂਰਤੀ ਲਈ। ਵਧੇਰੇ ਵਿਸਥਾਰ ਲਈ\n"
"GNU ਜਨਰਲ ਪਬਲਿਕ ਲਾਈਸੰਸ ਵੇਖੋ।\n"
"\n"
"ਤੁਹਾਨੂੰ ਇਸ ਪਰੋਗਰਾਮ ਨਾਲ GNU ਜਨਰਲ ਪਬਲਿਕ ਲਾਈਸੰਸ ਦੀ ਕਾਪੀ\n"
"ਮਿਲਣੀ ਚਾਹੀਦੀ ਹੈ; ਜੇ ਨਹੀਂ, ਤਾਂ ਫਰੀ ਸਾਫਟਵੇਅਰ ਫਾਈਊਨਡੇਸ਼ਨ,\n"
"Inc., 59 Temple Place, Suite 330, Boston, MA 02111-1307 USA ਨੂੰ ਲਿਖੋ\n"
msgid "USB device selection"
msgstr "USB ਜੰਤਰ ਚੋਣ"
#, c-format
msgid "USB redirection error: %s"
msgstr "USB ਰੀਡਾਇਰੈਕਸ਼ਨ ਗਲਤੀ: %s"
#, c-format
msgid "Unable to authenticate with remote desktop server: %s"
msgstr "ਰਿਮੋਟ ਸਰਵਰ ਨਾਲ ਪ੍ਰਮਾਣਿਤ ਕਰਨ ਤੋਂ ਅਸਮਰਥ: %s"
#, c-format
msgid "Unable to connect to the graphic server %s"
msgstr "ਗਰਾਫਿਕਸ ਸਰਵਰ %s ਨਾਲ ਜੁੜਨ ਤੋਂ ਅਸਮਰਥ"
msgid "Username:"
msgstr "ਯੂਜ਼ਰ ਨਾਂ:"
msgid "Virt Viewer"
msgstr "Virt ਝਲਕਾਰਾ"
msgid "Wait for domain to start"
msgstr "ਡੋਮੇਲ ਚਾਲੂ ਹੋਣ ਦੀ ਉਡੀਕ ਕਰੋ"
#, c-format
msgid "Waiting for display %d..."
msgstr "ਝਲਕ %d ਦੀ ਉਡੀਕ ਕਰ ਰਿਹਾ ਹੈ..."
msgid "Waiting for guest domain to be created"
msgstr "ਪ੍ਰਾਹੁਣਾ ਡੋਮੇਨ ਦੇ ਬਣਾਏ ਜਾਣ ਦੀ ਉਡੀਕ ਕਰ ਰਿਹਾ ਹੈ"
msgid "Waiting for guest domain to re-start"
msgstr "ਪ੍ਰਾਹੁਣਾ ਡੋਮੇਨ ਦੇ ਮੁੜ-ਚਾਲੂ ਹੋਣ ਦੀ ਉਡੀਕ ਕਰ ਰਿਹਾ ਹੈ"
msgid "Waiting for guest domain to start"
msgstr "ਪ੍ਰਾਹੁਣਾ ਡੋਮੇਨ ਦੇ ਚਾਲੂ ਹੋਣ ਦੀ ਉਡੀਕ ਕਰ ਰਿਹਾ ਹੈ"
msgid "Waiting for libvirt to start"
msgstr "libvirt ਦੇ ਸ਼ੁਰੂ ਹੋਣ ਦੀ ਉਡੀਕ ਕੀਤੀ ਜਾ ਰਹੀ ਹੈ"
#, c-format
msgid "Zoom level must be within %d-%d\n"
msgstr "ਜ਼ੂਮ ਪੱਧਰ %d-%d ਵਿਚਕਾਰ ਹੋਣਾ ਜਰੂਰੀ ਹੈ\n"
msgid "Zoom level of window, in percentage"
msgstr "ਵਿੰਡੋ ਦਾ ਜ਼ੂਮ ਪੱਧਰ, ਪ੍ਰਤੀਸ਼ਤ ਵਿੱਚ"
msgid "[none]"
msgstr "[ਕੋਈ ਨਹੀਂ]"
msgid "_File"
msgstr "ਫਾਈਲ (_F)"
msgid "_Help"
msgstr "ਮਦਦ (_H)"
msgid "_Send key"
msgstr "ਕੁੰਜੀ ਭੇਜੋ (_S)"
msgid "_View"
msgstr "ਵੇਖੋ (_V)"
msgid "_Zoom"
msgstr "ਜ਼ੂਮ (_Z)"
msgid "label"
msgstr "ਲੇਬਲ"
msgid "virt-manager.org"
msgstr "virt-manager.org"